ਕਹਾਨੀ ਪੰਜਾਬ ਦੀ

Saini Sa'aB

K00l$@!n!
ਸੁਨੋ ਓ ਲੋਕੋ ਕਹਾਨੀ ਪੰਜਾਬ ਦੀ
ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ

ਲਾਹ ਦਿਤੀ ਪਗੜੀ ਕਟਾ ਦਿਤੇ ਕੇਸ ਨੇ
ਪਤਾ ਨਹੀ ਕੇਹੜੇ ਬਣਾ ਲਏ ਭੇਸ ਨੇ

ਘੂਕ ਸੁਤੀ ਕੋਮ ਨੂੰ ਜਗਾ ਲੋ ਪੰਜਬੀਓ
ਡੁਬਦੇ ਪੰਜਾਬ ਨੂੰ ਬਚਾ ਲੋ ਪੰਜਾਬੀਓ

ਅੱਜ ਇੱਕ ਹੋਰ ਲਹਿਰ ਚਲਾ ਦਿਓ ਪੰਜਾਬੀਓ
ਏਸ ਮੈਸੇਜ਼ ਨੂੰ ਇੱਕ ਲਹਿਰ ਬਨਾ ਦਿਓ ਪੰਜਾਬੀਓ
__________________
 
Top