ਕਸੂਰ

bhandohal

Well-known member
ਮਿਲ ਕੇ ਵਿਛੜਨਾ ਦਸ੍ਤੂਰ ਹੈ ਜ਼ਿੰਦਗੀ ਦਾ,,
ਇਹੀ ਕਿੱਸਾ ਤਾਂ ਮਸ਼ਹੂਰ ਹੈ ਜ਼ਿੰਦਗੀ ਦਾ,,
ਬੀਤੇ ਹੋਏ ਪਲ ਕਦੀ ਵਾਪਿਸ ਨੀ ਅਉਂਦੇ,,
ਇਹੀ ਤਾਂ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ,,:kiven


by kamal
 
Top