ਕਵੀ ਨੂੰ ਏਹੋ ਕੰਮ ਸੋਭਦਾ ਏਹੀ ਕੰਮ ਉਹ ਕਰਨਾ ਜਾਣੇ

gurpreetpunjabishayar

dil apna punabi
ਅੱਜ ਰੋਸ਼ਨੀ ਦਾ ਦਿਨ
ਸੂਰਜ ਦੇ ਲੇਖੇ ਹੀ ਲਾਉਣਾ
ਓਸ ਗਗਨ ਵਿਚ ਲਾਟੂ ਟੰਗਣਾ
ਜਿੱਥੇ ਜੁਗਾਂ ਜੁਗਾਂ ਤੋਂ
ਰਾਤ ਰਹੀ ਹੈ
ਅੰਬਰ ਅਗੇ ਅੰਬਰ
ਅੰਬਰ ਹੋਰ ਪਰ੍ਹੇ ਪਰ੍ਹੇ ਅੰਬਰ
ਸੂਰਜ ਹਰ ਅੰਬਰ ਨਹੀਂ ਚੜ੍ਹਦਾ
ਹਰ ਰਵੀਵਾਰ ਮੈਂ
ਕਿਸੇ ਅਨ੍ਹੇਰੇ ਅੰਬਰ
ਰਵੀ ਬਾਲਣਾ
ਕਵੀ ਨੂੰ ਏਹੋ ਕੰਮ ਸੋਭਦਾ
ਏਹੀ ਕੰਮ ਉਹ ਕਰਨਾ ਜਾਣੇ

ਲੇਖਕ ਗੁਰਪ੍ਰੀਤ
 
Top