ਕਵੀ

*Sandeep*

Mast malang
ਜੇ ਮੈਂ ਚੰਗਾ ਲਿਖਦਾ
ਤਾਂ ਮੈਂ ਚੋਰ ਹਾਂ
ਮਾੜਾ ਲਿਖਦਾ
ਤਾਂ ਮੈਂ ਵੱਡਾ ਕਵੀ ਬਣਦਾ
ਇਹ ਆਖਦੇ ਨੇ
ਘੜੀਆ ਦੇਖ ਕੇ ਲਿਖਣ ਵਾਲੇ
ਤੁਸੀ ਸੁਣ ਲਵੋ
ਕਵਿਤਾ ਵਕਤ ਦੀ ਮਹੁਤਾਜ ਨਹੀ
ਕਵੀ ਮੋਹਰ ਲਾਕੇ ਨੀ ਬਣਾਏ ਜਾਂਦੇ
ਇਹ ਮਨ ਦੀ ਅਵਸਥਾ ਹੈ
ਇਹ ਮੋਹਰ ਲਾਉਣ ਵਾਲੇ
ਇਵਰੇਸਟ ਤੇ ਬੈਠੇ ਨੇ
ਇਨ੍ਹਾਂ ਨੂੰ ਜ਼ਮੀਨ ਨੀ ਦਿਸਦੀ ...
ਕਵੀ ਮਿੱਟੀ ਚੋਂ ਉਪਜਦੇ ਨੇ.
ਕਵੀ ਜ਼ਮੀਨ ਤੇ ਪਾਏ ਜਾਂਦੇ ਨੇ...................ਦਿਲਪ੍ਰੀਤ​
 
Top