ਕਵਿਤਾਵਾਂ ਮੇਰੀਆਂ ਚੁੱਪ ਹੋਈਆਂ

gurpreetpunjabishayar

dil apna punabi
ਮੇਰੇ ਸਾਰੇ ਅਲਫਾਜ਼ ਮੋਏ ਹੋਏ
ਅੱਜ ਅਸੀਂ ਵੱਖ ਹੋਏ
ਕਵਿਤਾਵਾਂ ਮੇਰੀਆਂ ਚੁੱਪ ਹੋਈਆਂ
ਤੇਰੇ ਦਿਲ ਤੋ ਮੇਰੀਆਂ ਯਾਦਾਂ ਅੱਲਗ ਹੋਈਆਂ
ਬੈਠ ਪਿੱਪਲੀ ਦੀਆਂ ਛਾਵਾਂ
ਤੱਕਦਾ ਆਂ ਮੈਂ ਤੇਰੀਆਂ ਰਾਹਾਂ
ਘੁੱਪ ਹਨੇਰੇ ਬੈਠਾ ਕੱਲਾ
ਇੱਹ ਵਿਰਹਾ ਪੀੜ ਕਿਵੇਂ ਮੈਂ ਝੱਲਾ
ਇਨ੍ਹਾਂ ਹਨੇਰਿਆਂ ਵਿੱਚ,
ਦਿੱਲ ਡੁੱਬ ਡੁੱਬ ਜਾਂਦਾਂ
ਜੱਦ ਨਾਲ ਪਰਛਾਂਵਾ ,
ਬਣ ਤੂੰ ਬੈਠ ਜਾਂਦੀ
ਤੂੰ ਕੀਤੇ ਇਕਰਾਰ ਨੂੰ,
ਗਲਤੀ ਕਹਿ ਦਿੱਤੀ
ਤੇਰੇ ਇਨਕਾਰ ਨੇ,,ਗੁਰਪ੍ਰੀਤ,, ਜਿੰਦ ਕੱਢ ਦਿੱਤੀ
 
Top