ਕਵਿਤਾ

ਨਿੱਕੇ ਹੁੰਦਿਆ ਆਪਸ ਚ' ਕਿੰਨਾ ਪਿਆਰ ਸੀ,
ਨਾ ਕੋਈ ਦੁੱਖ ਨਾ ਮੁੱਸੀਬਤਾ ਦਾ ਜੰਜਾਲ ਸੀ,
ਮਾਸੂਮ ਸੀ ਚਿਹਰੇ,
ਦਿਲ ਵਿੱਚ ਰਾਜ ਸੀ ਗਹਿਰੇ,
ਬਾਹਰ ਆਉਣ ਲਈ ਜੋ ਉਮਰਾਂ ਤੋਂ ਬੇਕਰਾਰ ਸੀ,
ਨਿੱਕੇ ਹੁੰਦਿਆ................
ਆਪਣੇ ਸਨ ਸਾਰੇ ਨਾ ਕੋਈ ਗੈਰ,
ਸੈਤਾਨੀ ਤਾਂ ਕਰਦੇ ਰੱਖਦੇ ਨਾ ਕਿਸੇ ਨਾਲ ਵੈਰ ਸੀ,
ਸੱਤਰੰਗੀ ਦੁੱਨੀਆ ਹੁੱਣ ਪੱਤਚੜ ਜਿਹੀ,
ਬਚਪਨ ਚ' ਹਰ ਮੋਸਮ ਹੀ ਬਹਾਰ ਸੀ,
ਨਿੱਕੇ ਹੁੰਦਿਆ...................


ਤਨਵੀਰ ਗਗਨ ਸਿੰਘ ::ghug2:aat:peeng
 
Top