ਕਲੀ ਤੇ ਜੌਟਾ

Taur Kaur

Member
ਬਚਪਣ ਦੀਆ ਗੱਲਾ ਤੇ ਉਹ ਗਵਾਂਡ ਨਈ ਭੁੱਲਦੇ ,

ਖੇਡ ਦੇ ਸੀ ਬੈਠ ਕੇ ਕਲੀ- ਜੌਟਾ ਉਹ ਥਾਂ ਨਈ ਭੁੱਲਦੇ |

ਮੈਂ ਆਪਣੀ ਹਰ ਖੁਸ਼ੀ ਤੇਰੇ ਤੇ ਹਰ ਵੇਲੇ ਵਾਰਦੀ ਰਹੀ ,

ਹੱਥ ਚ ਹੂੰਦੀ ਸੀ ਕਲੀ ਤੇ ਜੌਟਾ ਕਹਿ ਕੇ ਹਾਰਦੀ ਰਹੀ |​
 
Top