ਕਲਮਾਂ ਵਾਲਿਓ ਹੋਸ਼ ਕਰੋ

Saini Sa'aB

K00l$@!n!
ਕਲਮਾਂ ਵਾਲਿਓ ਹੋਸ਼ ਕਰੋ ਗੀਤਾਂ ਦੇ ਅਕਸ ਵਿਗਾੜੋ ਨਾ।

ਬਿਲਕੁਲ ਹੀ ਬੇਸਮਝੀ ਵਿੱਚ ਅਕਲਾਂ ਦੇ ਵਰਕੇ ਪਾੜੋ ਨਾ।

ਬਣਕੇ ਵਿਚਰੋ ਸ਼ਰਮਾਂ ਵਾਲੇ ਬਹੁਤੀ ਬੇਸ਼ਰਮੀ ਧਾਰੋ ਨਾ।

ਚੰਦ ਛਿੱਲੜਾਂ ਦੇ ਲਾਲਚ ਵੱਸ ਪੈਰੀਂ ਤਹਿਜ਼ੀਬ ਲਿਤਾੜੋ ਨਾ
 
Top