ਕਲਮ ਮੈਨੂੰ ਇਹੋ ਸਮਝਾਉੰਦੀ ਏ

marjana.bhatia

Kehnde Badnaam Bada
ਕਿਂਊ ਲਿਖਦਾ ਏਂ ਉਸ ਲਈ
...ਜਿਸ ਨੂੰ ਤੂੰ ਅੱਜ਼ ਯਾਦ ਨਹੀ
ਕਿਂਊ ਵਹਾਉੰਦਾ ਏ ਉਸ ਲਈ ਹੰਝੂ
ਜੋ ਅੱਜ਼ ਤੇਰੇ ਕੋਲ ਨਹੀ
ਸੁਣ ਕਲਮ ਦਿਆਂ ਗੱਲਾਂ
......ਮੇਰੇ ਵੀ ਹੰਝੂ ਨਿਕਲਦੇ ਨੇ
ਤੇਰੇ ਨਾਲ ਜੋ ਦਿਨ ਗੁਜਾਰੇ
ਅੰਖਾਂ ਅੱਗੇ ਚੱਲਦੇ ਨੇ
ਕਿ ਲਿਖਾਂ ਹੁਣ ਤੇਰੇ ਬਾਰੇ
ਸੋਚ ਕੇ ਹੀ ਅੰਖ ਭਰ ਆਉੰਦੀ ਏ
ਯਾਦਾਂ ਨੇ ਖਤਮ ਕਰ ਦੇਣਾ ਏ ਤੇਨੂੰ
ਕਲਮ ਮੈਨੂੰ ਇਹੋ ਸਮਝਾਉੰਦੀ ਏ ....

Unknown
 
Top