'ਕਰੋ ਜਾ ਮਰੋ

Yaar Punjabi

Prime VIP
ਜਿ ਲੜਨ ਦਾ ਸੋਕ ਤੈਨੂੰ
ਤਾ ਕਿਸੇ ਦੇ ਹੱਕਾ ਲਈ ਲੜੋ,
ਕਿਸੇ ਦੇ ਬੋਲਾ ਦਾ ਜੇ ਜਵਾਬ ਦੇਣਾ ਆਉਦਾ ਤੈਨੂੰ
ਤਾ ਜੁਲਮ ਵੀ ਨਾ ਜਰੋ,
ਸਿਆਣੇ ਕਹਿੰਦੇ ਸੀ
ਜਿਦੰਗੀ ਚ 'ਕਰੋ ਜਾ ਮਰੋ'
ਪਰ ਮਨਦੀਪ ਚਾਲ ਸਮੇ ਦੀ ਕਹਿੰਦੀ ਏ
ਪਹਿਲਾ ਕਰੋ ਫਿਰ ਮਰੋ,
 
Top