ਕਰਜ਼

ਕਿੱਦਾਂ ਕਰਜ਼ ਉਤਾਰੇਗੀ ਕਲਮ, ਬੋਲ ਤੁਹਾਡਿਆਂ ਦਾ, ਜੋ ਦੇਣ ਸਤਿਕਾਰ ਇਹਨੂੰ,
ਗੁਰਜੰਟ ਤਾਂ ਬੱਸ ਇੱਕ ਆਮ ਜਿਹਾ ਜ਼ਰੀਆ, ਖੁਦਾ ਕਰ ਖੜ੍ਹਾ ਦਿੱਤਾ ਵਿੱਚਕਾਰ ਮੈਨੂੰ,
ਸੋਚ ਬਕਸ਼ ਧੁਰੋਂ, ਬੋਲ ਕਲਮ ਦੇ ਨੇਂ ਜੋ ਤੁਹਾਡੀਆਂ ਅੱਖਾਂ ਨੇਂ ਪੜ੍ਹ ਨੀਲਾਮ ਕੀਤੇ,
ਬੱਸ ਇੱਕ ਮਿਲੀ ਦਾਤ ਓਹਵੀ ਓਹਦੇ ਤੋਂ, ਸਿਆਹੀ ਦਾ ਬਣਾਇਆ ਜੋ ਹੱਕਦਾਰ ਮੈਨੂੰ........
 
Top