gurpreetpunjabishayar
dil apna punabi
ਨਬਜ਼ ਮੇਰੀ ਦੇਖੀ ਤੇ ਬਿਮਾਰ ਲਿਖ ਦਿੱਤਾ,
ਰੋਗ ਮੇਰਾ ਉਸ ਕਮਲੀ ਦਾ ਪਿਆਰ ਲਿਖ ਦਿੱਤਾ
ਕਰਜਦਾਰ ਰਹਾਗਾ ਉਸ ਹਕੀਮ ਦਾ ਮੈ,
ਜਿਸ ਦਵਾ ਦਾ ਨਾਮ ਉਸ ਦਾ ਦੀਦਾਰ ਲਿਖ ਦਿੱਤਾ,
ਰੋਗ ਮੇਰਾ ਉਸ ਕਮਲੀ ਦਾ ਪਿਆਰ ਲਿਖ ਦਿੱਤਾ
ਕਰਜਦਾਰ ਰਹਾਗਾ ਉਸ ਹਕੀਮ ਦਾ ਮੈ,
ਜਿਸ ਦਵਾ ਦਾ ਨਾਮ ਉਸ ਦਾ ਦੀਦਾਰ ਲਿਖ ਦਿੱਤਾ,