UNP

ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

Go Back   UNP > Poetry > Punjabi Poetry

UNP Register

 

 
Old 16-Aug-2013
userid97899
 
ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

ਕਈ ਬਾਗਾ' ਚ ਪਿਆਰ ਦੇ ਫੁੱਲ ਖਿਲ ਜਾਦੇ ਨੇ

ਤੇ ਕਈ ਪਿਆਰ ਦੀ ਉਡੀਕ' ਚ ਜਿੰਦਗੀ ਜਿਉਦੇ ਰਹਿੰਦੇ ਨੇ

ਕਈ ਸੱਜਣਾ ਦੇ ਹਮੇਸਾ ਲਈ ਹੋ ਜਾਦੇ ਨੇ

ਤੇ ਕਈ ਸੱਜਣਾ ਦੇ ਦਿਤੇ ਦੁੱਖਾ' ਚ ਹੀ ਜਿੰਦਗੀ ਬਿਤਾਉਦੇ ਰਹਿੰਦੇ ਨੇ

ਕਈ ਪਿਆਰ ਨੂੰ ਰੂਪ ਰੱਬ ਦਾ ਮੰਨੀ ਜਾਦੇ ਨੇ

ਤੇ ਕਈ ਸਾਡੇ ਵਰਗੇ ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ


writer : unkown

 
Old 16-Aug-2013
<~Man_Maan~>
 
Re: ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

awesome

 
Old 16-Aug-2013
Mr.Gill
 
Re: ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

siraa

 
Old 16-Aug-2013
[Preet]
 
Re: ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

siraaaaaaaaaaa

 
Old 18-Aug-2013
karan.virk49
 
Re: ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

khainttt aa

 
Old 14-Oct-2013
-=.DilJani.=-
 
Re: ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ

Wadia aa ....

Post New Thread  Reply

« ਜ਼ਖਮੀ ਦਿਲ ਦੇ ਛਿੱਟੇ ਜਦ ਤੇਰੀ ਝੋਲੀ ਪੈਣਗੇ, | ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ........... »
X
Quick Register
User Name:
Email:
Human Verification


UNP