ਕਮਜੋਰ

Arun Bhardwaj

-->> Rule-Breaker <<--
ਜੇ ਰੌ ਪਿਆ ਤਾਂ ਕਮਜੋਰ ਕਹਿਣਗੇ ਲੋਕ,
ਕੁਝ ਲਕੋਏਆ ਤਾਂ ਚੌਰ ਕਹਿਣਗੇ ਲੋਕ,
ਆਪਣੇ ਆਪ ਵਿਚ ਰਿਹਾ,
ਆਕੜਖੌਰ ਕਹਿਣਗੇ ਲੋਕ,
ਯਾਰ ਵਸਾਲਿਆ ਜੇ ਆੱਖਾਂ 'ਚ,
ਇਸ਼ਕ ਦੀ ਚੜੀ ਲੌਰ ਕਹਿਣਗੇ ਲੋਕ,
ਮਿਲਣਾ ਗਿਲਨਾ ਜੇ ਯਾਰਾਂ ਨਾਲ ਬੰਦ ਕਰ ਦਿਤਾ,
"Gagan "ਤੇਰੀ ਬਦਲੀ ਤੌਰ ਕਹਿਣਗੇ ਲੋਕ,.
BY GAGAN
 
Top