ਕਦੇ ਸੋਚੀਆ ਨਹੀਂ ਸੀ ਇਹ ਸਿਲਾ ਮਿਲਣਾ

preet_singh

a¯n¯i¯m¯a¯l¯_¯l¯o¯v¯e¯r¯
ਕਦੇ ਸੋਚੀਆ ਨਹੀਂ ਸੀ ਇਹ ਸਿਲਾ ਮਿਲਣਾ ਉਹਨੂੰ ਗੱਲ੍ ਲਾਉਣ ਤੋਂ ਬਾਅਦ,
ਹੰਝੂਆਂ ਦਾ ਤੋਹਫਾ ਮਿਲਣਾ ਕੁਝ ਪੱਲ ਮੁਸਕਰਾਉਣ ਤੋਂ ਬਾਅਦ...
ਉਹਨੂੰ ਹੈ ਸ਼ੱਕ ਕੇ ਮੈਂ ਉਸਦੇ ਲਈ ਜਾਨ ਨਹੀਂ ਦੇ ਸਕਦਾ,
ਪਰ ਮੈਨੂੰ ਖੋਫ ਹੈ ਕੇ ਉਹ ਰੋਵੇਗੀ ਬਹੁੱਤ ਮੈਨੂੰ ਅਜ਼ਮਾਉਣ ਤੋਂ ਬਾਅਦ
:hang
 
Top