ਕਦੇ ਸਾਡੇ ਵੀ ਦਿਨ ਸੀ

ਕਦੇ ਸਾਡੇ ਵੀ ਦਿਨ ਸੀ
ਜਦੋ ਬੁੱਲਟ ਤੇ ਸਾਰਾ ਦਿਨ ਸ਼ਿਕਾਰ ਕਰਦੇ ਸੀ
ਤੇ ਤਕੜੇ ਸਿਕਾਰੀ ਹੁੰਦੇ ਸੀ
ਹੁਣ ਉਹ ਗੱਲਾ ਨਹੀ ਰਹੀਆ
ਹੁਣ ਤਾ ਜੇ ਸਾਡੇ ਕੋਲ ਕੋਈ ਚਿੜੀ ਜਾ ਕਬੁਤਰੀ ਆਪੇ ਪਰ ਖਿਲਾਰ ਕੇ ਬੈਠ ਜਾਵੇ ਤਾ ਫੜ ਲਈ ਦੀ ਆ


ਦੋਸਤੋ ਇਹਦੇ ਅਰਥ ਤੁਸੀ ਆਪੇ ਹੀ ਕਰ ਲੋ
 
Top