ਕਦੇ ਵੇਖੇ ਸੀ ਸੁਫਨੇ

KAPTAAN

Prime VIP
ਵੇ ਸੱਜਨਾਂ,
ਅਪਨੇ ਦੁਖ-ਸੁਖ ਸਭ ਸਾਂਝੇ ਸੀ,
ਅੱਜ ਵਖ-ਵਖ ਕਿੱਦਾਂ ਹੋ ਗਏ ਆ...

ਇਨ੍ਹਾਂ ਅੱਖਿਆਂ ਨੇ ਜੋ ਕਦੇ ਵੇਖੇ ਸੀ ਸੁਫਨੇ
ਅੱਜ ਟਿਪ-ਟਿਪ ਕਰਕੇ ਕਿਓਂ ਚੋ ਗਯੇ ਆ,

ਕਿਤੇ ਜ਼ਿੰਦਗੀ ਚੌਂ ਵੇਹਲ ਮਿਲੇ ਤਾਂ
ਸਾਨੂੰ ਵੀ ਕਦੇ ਤੂੰ ਯਾਦ ਕਰੀਂ,

ਅਸੀਂ ਇਸ ਹਸਦੀ-ਵਸਦੀ ਦੁਨਿਆਂ ਚੌਂ
ਇਕ ਤੇਰੇ ਕਰਕੇ ਹੀ ਤਾਂ ਖੋ ਗਏ ਹਾਂ...

**********ਅਵਤਾਰ ਰਇਤ*********
 
Top