ਕਦੇ ਰੁੱਸੀਂ ਨਾਂ

KARAN

Prime VIP
ਕਦੇ ਰੁੱਸੀਂ ਨਾਂ ਮੇਰੇ ਨਾਂ ਮੈਨੂੰ ਆਉਦਾ ਨਹੀ ਮਨਾਉਣਾਂ,
ਨੀ ਐਵੇਂ ਫਿਲਮੀ ਸਿਤਾਰੇਆਂ ਦੇ ਵਾਂਗੂ ਗਾਣਾਂ ਗਾਉਣਾਂ,
ਅਸੀਂ ਸਿੱਧੇ-ਸਾਧੇ ਬੰਦੇ ਆਉਦੀ ਤੇਰ-ਮੇਰ ਨਾਂ,
ਤੇਰੇ ਨਾਂ ਰੱਬ ਗੁੱਸੇ ਹੋ ਜਾਊ ਫੱਕਰਾਂ ਨੂੰ ਛੇੜ ਨਾਂ
ਮੇਰੇ ਹੱਥਾਂ ਚੌ ਗੁਲਾਬ ਜੱਲੇ ਡੁੱਲੀਂ ਨਾਂ ਕਦੇ,
ਚੇਤੇ ਕਰੀਂ ਜਾਂ ਨਾਂ ਕਰੀਂ ਪਰ ਭੁੱਲੀਂ ਨਾਂ ਕਦੇ,
ਕੋਈ ਹਾਦਸਾ ਸੁਖਪਾਲ ਨੂੰ ਦਿਖਾਵੀਂ ਨਾਂ ਕਦੇ,
ਇਹਨਾਂ ਨੱਚਦੀਆਂ ਅੱਖਾਂ ਨੂੰ ਰਵਾਵੀਂ ਨਾਂ ਕਦੇ..
Sukhpal Aujla
 
Top