ਕਦੇ ਮੈਂ ਸੋਚਾਂ

Surkhabb

Member
ਕਦੇ ਮੈਂ ਸੋਚਾਂ ਕੀ ਹਸਤੀ ਏ ਤੇਰੀ ,
ਪਾਣੀ ਦੀ ਏ ਬੂੰਦ ਜਾ ਮਿੱਟੀ ਦੀ ਢੇਰੀ ,
ਪੰਛੀਆਂ ਦੇ ਵਾਂਗੂ ਕਦੇ ਉੱਡਣਾ ਤੂ ਚੋਹ੍ਨਦਾ,
ਪਰ ਕੱਟ ਹੋਗੇ ਕਿਥੇ ਗਯੀ ਏ ਉਡਾਰੀ,
ਤੁਰਦਾ ਹੀ ਰਹ ਏਹੋ ਕੰਮ ਹੈ ਰਾਹੀ ਦਾ,
ਕੇਹੜਾ ਪਾਸਾ ਚੋਹ੍ਨਦਾ ਏ ਤੂ ਰੱਬ ਦੀ ਗਵਾਹੀ ਦਾ ,
ਆਵੇਂ ਹੋ ਨਾ ਉਦਾਸ ,ਰਖ ਦਿਲ ਵਿਚ ਆਸ ,
ਲੇਖਾਂ ਉੱਤੇ ਪਾ ਲੈ ਰੰਗ ਮੇਹਨਤ ਦੀ ਸਿਆਹੀ ਦਾ .....(Apr 9,2010)

4508-surkhaa-ckopy.jpg
 
Top