ਕਦੇ ਫ਼ੋਲ ਕੇ ਦੇਖ ਪੰਨੇ ਮੇਰੀ ਕਿਤਾਬ ਦੇ

gurpreetpunjabishayar

dil apna punabi
ਕਦੇ ਫ਼ੋਲ ਕੇ ਦੇਖ ਪੰਨੇ ਮੇਰੀ ਕਿਤਾਬ ਦੇ
ਦੱਬੇ ਮਿਲਣਗੇ ਕੁਝ ਅਰਮਾਨ ਤੈਨੂੰ
ਮੇਰੀ ਬਰਬਾਦੀ ਦਾ ਕਾਰਨ ਜੋ ਬਣੇ
ਲਿਖੇ ਮਿਲਣਗੇ ਕੁਝ ਸਮਾਨ ਤੈਨੂੰ
ਜਿੰਨਾਂ ਨੇ ਪਿੱਠ ਤੇ ਵਾਰ ਕੀਤੇ
ਹੈ ਉਹਨਾਂ ਦੀ ਪਹਿਚਾਨ ਮੈਨੂੰ
ਜਿੰਨਾਂ ਦਾ ਚੰਗਾ ਮੈਂ ਚਾਹਿਆ
ਉਹ ਛੇਤੀ ਹੀ ਭੁੱਲ ਜਾਣ ਮੈਨੂੰ
ਲੋਕੀਂ ਕਰਦੇ ਮੇਰੇ ਨਾਲ ਧੋਖੇ ਨੇ
ਫ਼ੇਰ ਵੀ ਕਹਿੰਦੇ ਨੇ ਬੇਇਮਾਨ ਮੈਨੂੰ
ਤੂੰ ਵੀ ਲੱਖ ਕੋਸ਼ਿਸ਼ ਕੀਤੀ ਬੇਵਫ਼ਾਈ ਕਰਕੇ
ਪਰ ਬਣਾ ਨਾ ਸਕੀ ਹੈਵਾਨ ਮੈਨੂੰ
ਤੂੰ ਤਾਂ ਬੇਕਦਰ ਕਹਿ ਕੇ ਮੂੰਹ ਫ਼ੇਰ ਲਿਆ
ਸਾਨੂੰ ਯਾਦ ਜੋ ਦਿੱਤੇ ਤੂੰ ਸਨਮਾਣ ਮੈਨੂੰ
ਕਿਉਂ ਰੱਬਾ ਜਾਨ ਦੇ ਵੈਰੀ ਬਣ ਜਾਂਦੇ
ਜੋ ਕਹਿੰਦੇ ਨੇ ਆਪਣੀ ਜਾਨ ਮੈਨੂੰ
 
Aapne hi naa samjhan fir ki dosh beganian te, chad dila kyo rona hun dunia de taaniyan te.eh taan hona hunda ek din ho k hi rehnda jado fark nai rehnda apne ate beganian te. Kyo tu haal sunauna oe be kadre lokan nu koi fark nai painda tarian lagian chotan nu,na kar sanjha din da haal te ji lai wang tu fakran de, lokan ne taan aakhir padhna hunda vaang hi akhran de.



22 g bahut wadia likhya yaa eh tuhada dard hai mera reply read karn te jo theek lagge samajh laina
 
Top