ਕਦੇ ਪੁੱਤ ਸੀ ਹੁੰਦੇ ਦੋਸਤੋ ਹਥਿਆਰ ਬਜੁਰਗਾਂ ਦਾ

ਕਦੇ ਪੁੱਤ ਸੀ ਹੁੰਦੇ ਦੋਸਤੋ ,
ਹਥਿਆਰ ਬਜੁਰਗਾਂ ਦਾ ,
ਨੂੰਹਾਂ ਵੀ ਕਰਨਾ ਛਡ ਗਈਆਂ ਨੇ,
ਸਤਿਕਾਰ ਬਜੁਰਗਾਂ ਦਾ ,
ਬਚਪਨ ਵਿਚ ਮਿਲਿਆ ਭੁਲ ਗਏ ਸਾਰੇ,
ਪਿਆਰ ਬਜੁਰਗਾ ਦਾ , ਜੀਉਂਦਿਆ ਨੂੰ ਕੋਈ ਪੁਛੇ ਨਾ ,
ਕਰਨਾ ਯਾਦ ਮਰਨ ਤੋਂ ਬਾਅਦ ਵੀ ਨਹੀਂ ,
ਪੁਛ ਕੇ ਵੇਖ ਲੋ ਕਈਆਂ ਨੂੰ ,
ਪੜ - ਦਾਦੇ ਦਾ ਨਾਮ ਵੀ ਯਾਦ ਨਹੀਂ
 

kit walker

VIP
Staff member
its true. our generations are forgetting the morel values and rich traditions the real backbone of our culture and heritage.
 

Jaswinder Singh Baidwan

Akhran da mureed
Staff member
very true,,, mainu sirf apne pad daade tak pta hai..

Dada Ji - Late Sh. Babu Singh Baidwan
Pad Dada Ji - Late Sh. Ram Singh Baidwan

ohna ton pehle da nhi pta :n
 
Top