ਕਦੇ ਦਿਲ ਨਾਲ ਯਾਦ ਕਰ ਲਈ ਅੜੀਏ

gurpreetpunjabishayar

dil apna punabi
ਅੜੀਏ ਜਦੋ ਕਿਸਮਤ ਨੇ ਤੇਰਾ ਸਾਥ ਛੱਡ ਦਿੱਤਾ ਅੜੀਏ
ਉਸ ਟਾਇਮ ਤੇਰਾ ਸਾਥ ਨਿਭਾਵਾ ਗੇ ਅੜੀਏ
ਕਦੇ ਦਿਲ ਨਾਲ ਯਾਦ ਕਰ ਲਈ ਅੜੀਏ
ਅਸੀ ਰੱਬ ਕੋਲੋ ਵੀ ਵਾਪਸ ਆਵਾ ਗੇ ਅੜੀਏ

ਲੇਖਕ ਗੁਰਪ੍ਰੀਤ
 
Top