ਕਦੇ ਕਿਸੇ ਨੇ ਹੱਕ ਜਤਾਇਆ ਸੀ

  • Thread starter userid97899
  • Start date
  • Replies 3
  • Views 680
U

userid97899

Guest
ਸਾਡੇ ਤੇ ਵੀ ਕਦੇ ਕਿਸੇ ਨੇ ਹੱਕ ਜਤਾਇਆ ਸੀ
ਉਮਰਾ ਲਈ ਮੈ ਤੇਰੀ ਆ ਵਿਸ਼ਵਾਸ ਦਵਾਇਆ ਸੀ
ਗੁਜ਼ਰੇ ਬੀਤੇ ਵਖਤ ਨੂੰ ਕਿਹੜਾ ਮੋੜ ਲਿਆਉਦਾ ਏ
ਉਸ ਕੁੜੀ ਨੂੰ ਯਾਦ ਕਰਾ ਤਾਂ ਮਨ ਭਰ ਆਉਦਾ ਏ
ਹੁਣ ਵੀ ਮੱਲੀ ਬੈਠੀ ਦਿਲ ਦੇ ਕੋਨੇ ਚਾਰੇ ਜੋ
ਕੀਤੇ ਉਹਦੇ ਵਾਅਦੇ ਸਭ ਹੁਣ ਲੱਗਦੇ ਲਾਰੇ ਜੋ
ਉਹੀ ਮਾਰ ਮੁਕਾਉਦਾ ਜੋ ਪਿਆਰ ਜਤਾਉਦਾ ਏ
ਉਸ ਕੁੜੀ ਨੂੰ ਯਾਦ ਕਰਾ ਤਾਂ ਮਨ ਭਰ ਆਉਦਾ ਏ


Writer : unkown
 
Top