ਕਦੀ ਨਾ ਮੁਡ਼ਕੇ ਪਰਤਣਗੇ

Singh-a-lion

Prime VIP
ਤੁਰ ਗਏ ਮੇਰੇ ਹਾਣੀ ਕਦੀ ਨਾ ਮੁਡ਼ਕੇ ਪਰਤਣਗੇ, ਹੋਰ ਖੌਰੇ ਕੀ ਕੀ ਭਾਣੇ ਵਰਤਣਗੇ,
ਜਿੰਨਾ ਦੀ ਇੱਕ ਝਲਕ ਲਈ ਅਸਾਂ ਉਮਰਾਂ ਗਾਲ ਲਈਆਂ,ਕੀ ਪਤਾ ਅਜੇ ਕਿੰਨਾ ਕੁ ਚਿਰ ਉਹ ਪਰਖਣਗੇ
 
Top