UNP

ਕਦੀ ਆ ਮਿਲ ਯਾਰ ਪਿਆਰਿਆ

Go Back   UNP > Poetry > Punjabi Poetry

UNP Register

 

 
Old 2 Weeks Ago
BaBBu
 
ਕਦੀ ਆ ਮਿਲ ਯਾਰ ਪਿਆਰਿਆ

ਕਦੀ ਆ ਮਿਲ ਯਾਰ ਪਿਆਰਿਆ ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।

ਚੜ੍ਹ ਬਾਗੀਂ ਕੋਇਲ ਕੂਕਦੀ,
ਨਿਤ ਸੋਜ਼-ਇ-ਅਲਮ ਦੇ ਫੂਕਦੀ,
ਮੈਨੂੰ ਤਤੜੀ ਕੋ ਸ਼ਾਮ ਵਿਸਾਰਿਆ ।
ਕਦੀ ਆ ਮਿਲ ਯਾਰ ਪਿਆਰਿਆ ।

ਬੁੱਲ੍ਹਾ ਸ਼ਹੁ ਕਦੀ ਘਰ ਆਵਸੀ,
ਮੇਰੀ ਬਲਦੀ ਭਾ ਬੁਝਾਵਸੀ,
ਉਹਦੀ ਵਾਟਾਂ ਤੋਂ ਸਿਰ ਵਾਰਿਆ ।

ਕਦੀ ਆ ਮਿਲ ਯਾਰ ਪਿਆਰਿਆ ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।

Post New Thread  Reply

« ਕਦੀ ਆ ਮਿਲ ਬਿਰਹੋਂ ਸਤਾਈ ਨੂੰ | ਕਦੀ ਆਪਣੀ ਆਖ ਬੁਲਾਉਗੇ »
X
Quick Register
User Name:
Email:
Human Verification


UNP