ਕਦ ਕਿਸੇ ਨੇ

Gill Saab

Yaar Malang
ਪੱਤਝੜ 'ਚ ਰੁੱਖਾਂ ਨੂੰ
ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ
ਕਦ ਕਿਸੇ ਨੇ ਤੱਕਿਆ
ਬਹਾਰ 'ਚ ਆਏ ਰੁੱਖਾਂ ਨੂੰ
ਸੱਜਣਾ ਬਿਨਾਂ ਸੋਹਣੀਆਂ ਰੁੱਤਾਂ ਨੂੰ
ਤੇ ਲੰਮੀਆਂ ਲੰਮੀਆਂ ਗੁੱਤਾਂ ਨੂੰ
ਕਦ ਕਿਸੇ ਨੇ ਕੱਟਿਆ

Unknown
 
Top