ਔਰਤ ਜਿਹਾਂ ਮਹਾਨ ਨਾਂ ਕੋਈ ਮੈਂ ਸਬ ਨੂੰ ਦੱਸਣਾ

Pardeep

๑۩۩๑┼●ℛŐŶ
ਇਕ ਗੱਲ ਮੇਰੇ ਦਿੱਲ ਵਿੱਚ ਹੈ ਮੈ ਸੱਬ ਨੂੰ ਖੋਲ ਸੁਣਾਵਾ
ਜਿੱਸ ਮਾਂ ਨੇ ਮੈਨੂੰ ਲਿਆਦਾ ਜੱਗ ਤੇ ਉਨੂੰ ਪਹਿਲਾ ਸੀਸ ਝੁਕਾਵਾ
ਜਿਥੇ ਵੱਸ ਕੇ ਖਾਵਾ ਪੀਵਾ ਸਦਕੇ ਉਸ ਧਰਤੀ ਮਾ ਦੇ ਜਾਵਾ
ਰੰਖੜ੍ੀ ਬੰਨ ਜਿਨ ਸੁਖਾ ਮਗੀਆ ਉਸ ਭੈਣ ਤੋ ਜਾਨ ਲੁਟਾਵਾ
ਜਿਸ ਨਾਲ ਸਾਝ ਦਿਲ ਦੀ ਪਾਈ ਉਹ ਆਖਰੀ ਸਾਹਾ ਤੱਕ ਨਿਭਾਵਾ
ਜਿਸ ਨੇ ਮੇਰੀ ਕੁੱਲ ਵਧੋਣੀ ਉਸ ਤੋ ਆਪਣੀ ਜਿਦ ਲੁਟਾਵਾ
ਔਰਤ ਜਿਹਾਂ ਮਹਾਨ ਨਾਂ ਕੋਈ ਮੈਂ ਸਬ ਨੂੰ ਦੱਸਣਾ ਚਾਹਾ
 
Top