ਓਹੀ ਸੀ

[Gur-e]

Prime VIP
ਕਲ ਇਕ ਵਾਰ ਫੇਰ ਸਭ ਓਹੀ ਸੀ
ਓਹੀ ਥਾ ਓਹੀ ਸਮਾ ਓਹੀ ਮੋਸਮ
ਓਹੀ ਮੈ ਤੇ ਓਹੀ ਸਾਥੀ ਮੇਰਾ
ਓਹੀ ਅਖਿਆ ਚ ਹਨਝੂ ਮੇਰੇ
ਫ਼ਰਕ ਸੀ ਤਾ ਓਨਾ
ਹਨਝੂਆ ਦੀ ਵਜਾ ਦਾ
ਜੋ ਓਸ ਨੂ ਪੌਣਾ ਨਹੀ ਖੋਣਾ ਸੀ:(
 
Top