ਓਹ ਬਦਲੇ ਬਦਲੇ ਲਗਦੇ ਨੇ

ਓਹ ਬਦਲੇ ਬਦਲੇ ਲਗਦੇ ਨੇ ਉਹਨਾਂ ਦਿਲ ਉੱਚਿਆਂ ਨਾਲ਼ ਲਾ ਲਏ ਨੇ,
ਕਹਿੰਦੇ
ਤੁਹਾਡੀ ਨਾ ਕੋਈ ਲੋੜ ਰਹੀ ਅਸੀਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਅੱਖੀਆਂ ਭਰ ਕੇ ਕਹਿ
ਦਿੱਤਾ ਜਿਥੇ ਮਰਜ਼ੀ ਪਰਖ਼ ਕੇ ਵੇਖ਼ ਲਵੋ,
ਕਹਿੰਦੇ ਅਸੀਂ ਤੁਹਾਨੂੰ ਵਰਤ ਲਿਆ ਤੁਸੀਂ
ਹੋਰ ਵਰਤ ਕੇ ਦੇਖ਼ ਲਵੋ,
ਓਹਦੇ ਬੋਲ਼ ਗੂੰਜਦੇ ਕੰਨਾਂ ਵਿਚ ਪਰ ਦਿਲ ਤੇ ਲਾਉਣੇ ਬੰਦ
ਕਰਤੇ,
ਹੁਣ ਦੁਸ਼ਮਣ ਲੱਭਦੇ ਫ਼ਿਰਦੇ ਹਾਂ ਅਸੀਂ ਯਾਰ ਬਣਾਉਣੇ ਬੰਦ
ਕਰਤੇ!!!!!
 
ਹੁਣ ਦੁਸ਼ਮਣ ਲੱਭਦੇ ਫ਼ਿਰਦੇ ਹਾਂ ਅਸੀਂ ਯਾਰ ਬਣਾਉਣੇ ਬੰਦ
ਕਰਤੇ!!!!!
:wah wah kya baat ae
 
Top