ਓਹਦੇ ਤੋ ਦੂਰੀ ਸਜ਼ਾ ਵਰਗੀ

  • Thread starter userid97899
  • Start date
  • Replies 4
  • Views 550
U

userid97899

Guest
Oh kol ta duniya jannat jyi , ohde to doori saza wargi
Main rogi ohde jhaake da, ohdi deed hai ik dwa wargi
Oh sangdi ae sharmaundi ae, mainu lagdi badi alag jyi
Nitt chunni lae k aundi ae , college wich meri pagg jyi
- MAGAN MANN

===============================

ਓਹ ਕੋਲ ਤਾਂ ਦੁਨੀਆ ਜਨ੍ਨਤ ਜਈ, ਓਹਦੇ ਤੋ ਦੂਰੀ ਸਜ਼ਾ ਵਰਗੀ
ਮੈਂ ਰੋਗੀ ਓਹਦੇ ਝਾਕੇ ਦਾ , ਓਹਦੀ ਦੀਦ ਹੈ ਇਕ ਦਵਾ ਵਰਗੀ
ਓਹ ਸੰਗਦੀ ਏ ਸ਼ਰਮਾਉਂਦੀ ਏ, ਮੈਨੂੰ ਲੱਗਦੀ ਬੜੀ ਅਲੱਗ ਜਈ
ਨਿੱਤ ਚੁੰਨੀ ਲੈ ਕੇ ਆਉਂਦੀ ਏ..... ਕਾਲਜ ਵਿਚ ਮੇਰੀ ਪੱਗ ਜਈ
- ਮਗਨ ਮਾਨ
 
Top