sukh panech
sukh
ਜਿਹੜਾ ਕੱਢਦਾ ਸੀ ਗਾਹਲਾ ਗੁਰਦੁਆਰੇ ਨੂੰ
ਓਹ ਮੈ ਕਲ ਗੁਰਦੁਆਰੇ #ਲੰਗਰ ਖਾਦਾਂ ਦੇਖਿਆ
.
ਜਿਹੜਾ ਕੱਢਦਾ ਸੀ ਗਾਹਲਾ ਲੰਗਰ ਨੂੰ
ਓਹ ਮੈ ਕੱਲ #ਡੋਲੂ ਲੰਗਰ ਦਾ ਭਰਾਉਦਾ ਦੇਖਿਆ
.
ਜਿਹੜਾ ਕੱਢਦਾ ਸੀ ਗਾਹਲਾ ਸਿੱਖਾ ਨੂੰ
ਓਹ ਮੈ ਕੱਲ ਗੁਰਦੁਆਰੇ ਮੱਥੇ #ਟੇਕਦਾ ਦੇਖਿਆ
.
ਜਿਹੜਾ ਦੱਸਦਾ ਸੀ ਸਭ ਕਾਸੇ ਨੂੰ ਪਖੰਡ
ਓਹ ਮੈ ਕੱਲ ਗੁਰਦੁਆਰੇ #ਲਾਵਾਂ ਲੈਦੇ ਦੇਖਿਆ
.
ਜਿਹੜਾ ਕਹਿੰਦਾ ਸੀ #ਧਰਮ ਇਕ ਨਸ਼ਾ
ਓਹ ਮੈ ਕੱਲ ਆਪ ਨਸ਼ੇ ਕਰਦਾ ਦੇਖਿਆ
.
ਜਿਹੜਾ ਕੱਢਦਾ ਸੀ ਰੱਬ ਨੂੰ ਕਦੇ ਗਾਹਲਾ
ਓਹ ਵਿਹਲਿਆ ਨੇ ਕੱਲ ਰੱਬ ਕੋਲੋਂ #ਮੰਗਦਾ ਦੇਖਿਆ...
.
ਜਿਹੜਾ ਕੱਢਦਾ ਸੀ #ਅੱਲਾ #ਰਾਮ #ਵਾਹਿਗੁਰੂ ਨੂੰ ਗਾਹਲਾ
ਓਹ ਮੈ ਕੱਲ ਰੱਬ ਰੱਬ ਕਰਦਾ ਦੇਖਿਆ
ਓਹ ਮੈ ਕੱਲ #ਮੋਤ ਤੋ ਡਰਦਾ ਦੇਖਿਆ...
By: Unknown
ਓਹ ਮੈ ਕਲ ਗੁਰਦੁਆਰੇ #ਲੰਗਰ ਖਾਦਾਂ ਦੇਖਿਆ
.
ਜਿਹੜਾ ਕੱਢਦਾ ਸੀ ਗਾਹਲਾ ਲੰਗਰ ਨੂੰ
ਓਹ ਮੈ ਕੱਲ #ਡੋਲੂ ਲੰਗਰ ਦਾ ਭਰਾਉਦਾ ਦੇਖਿਆ
.
ਜਿਹੜਾ ਕੱਢਦਾ ਸੀ ਗਾਹਲਾ ਸਿੱਖਾ ਨੂੰ
ਓਹ ਮੈ ਕੱਲ ਗੁਰਦੁਆਰੇ ਮੱਥੇ #ਟੇਕਦਾ ਦੇਖਿਆ
.
ਜਿਹੜਾ ਦੱਸਦਾ ਸੀ ਸਭ ਕਾਸੇ ਨੂੰ ਪਖੰਡ
ਓਹ ਮੈ ਕੱਲ ਗੁਰਦੁਆਰੇ #ਲਾਵਾਂ ਲੈਦੇ ਦੇਖਿਆ
.
ਜਿਹੜਾ ਕਹਿੰਦਾ ਸੀ #ਧਰਮ ਇਕ ਨਸ਼ਾ
ਓਹ ਮੈ ਕੱਲ ਆਪ ਨਸ਼ੇ ਕਰਦਾ ਦੇਖਿਆ
.
ਜਿਹੜਾ ਕੱਢਦਾ ਸੀ ਰੱਬ ਨੂੰ ਕਦੇ ਗਾਹਲਾ
ਓਹ ਵਿਹਲਿਆ ਨੇ ਕੱਲ ਰੱਬ ਕੋਲੋਂ #ਮੰਗਦਾ ਦੇਖਿਆ...
.
ਜਿਹੜਾ ਕੱਢਦਾ ਸੀ #ਅੱਲਾ #ਰਾਮ #ਵਾਹਿਗੁਰੂ ਨੂੰ ਗਾਹਲਾ
ਓਹ ਮੈ ਕੱਲ ਰੱਬ ਰੱਬ ਕਰਦਾ ਦੇਖਿਆ
ਓਹ ਮੈ ਕੱਲ #ਮੋਤ ਤੋ ਡਰਦਾ ਦੇਖਿਆ...
By: Unknown