ਓਹਦੇ ਕਦਮਾਂ 'ਚ

rkorpal

Elite
ਸਾਨੂੰ**ਪਿਆਰ ਵਿਚ ਇਸ ਕਦਰ ਤਰਸਾਇਆ ਓਹਨੇ, ਰੱਬ ਕਰੇ ਇੰਨਾ ਪਿਆਰ ਓਹਨੁ ਕਾਸ਼ ਹੋਵੇ...
ਫਿਰ ਲੱਗੀਏ ਓਹਨੁ ਜਾਨ ਤੋਂ ਪਿਆਰੇ *ਅਸੀਂ, ਪਰ ਸਾਡੀ ਝਲਕ ਨਾ ਓਹਦੇ ਆਸ ਪਾਸ ਹੋਵੇ,,
ਰੋਵੇ ਓਹ ਦਿਲੋਂ ਮਜਬੂਰ ਹੋਕੇ, ਤਾਂ ਪਿਆਰ ਸਾਡੇ ਦਾ ਓਹਨੁ ਏਹਸਾਸ ਹੋਵੇ,,
ਥੱਕ ਹਾਰ ਕੇ ਮੰਗੇ ਓਹ ਦਿਲ ਸਾਡਾ ਤੇ ਓਹਦੇ ਕਦਮਾਂ 'ਚ ਸਾਡੀ ਲਾਸ਼ ਹੋਵੇ....
 
Top