ਓਹ ਡੋਲੀ ਚੜਦੀ ਤਿਲਕ ਗਈ

Singh-a-lion

Prime VIP
ਜ਼ਖਮ ਜੋ ਦਿੱਤਾ ਸੱਜਣਾ ਨੇ.....ਓਹ ਨਾ ਸਾਥੋਂ ਧੋ ਹੋਇਆ....
ਜੋ ਰਾਂਝੇ ਨਾਲ ਵੀ ਨਾ ਹੋਇਆ..... ਤੇਰੇ ਯਾਰ ਨਾਲ ਤਾਂ ਓਹ ਹੋਇਆ.....
ਓਹ ਡੋਲੀ ਚੜਦੀ ਤਿਲਕ ਗਈ..... ਨਾ ਹੱਸ ਹੋਇਆ ਨਾ ਰੋ ਹੋਇਆ
 
Top