ਓਹ ਚੰਨ ਤੇ ਮੈਂ ਤਾਰਾ ਰਿਹਾ

  • Thread starter userid97899
  • Start date
  • Replies 4
  • Views 964
U

userid97899

Guest
ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ
ਓਹ ਚੰਨ ਤੇ ਮੈਂ ਤਾਰਾ ਰਿਹਾ
ਮੈਂ ਤਾਂ ਵਫ਼ਾ ਤੇ
ਪਿਆਰ ਦੀ ਸਾਰੀ ਮਿਠਾਸ ਘੋਲਤੀ
ਪਰ ਓਹਦਾ ਦਿਲ ਸਮੁੰਦਰ ਸੀ ਖਾਰੇ ਦਾ ਖਾਰਾ ਹੀ ਰਿਹਾ "




write by. Pata ni :dk
 

#m@nn#

The He4rt H4ck3r
ohhhh bai.......ਦਿਲ ਨੂੰ ਲੱਗ ਗਈਆਂ ਇਹ ਲਾਈਨਾਂ ...
 
Top