ਓਹ ਕਹਦੀ ਸੀ ਮੈਨੂ ਹਵਾ ਨਾਲ ਪਿਆਰ ਹੈ

:gulp:gulp:gulp:gulp:gulp:gulp:gulp

ਓਹ ਕਹਦੀ ਸੀ ਮੈਨੂ ਹਵਾ ਨਾਲ ਪਿਆਰ ਹੈ
ਪਰ ਜਦ ਚਲਦੀ ਸੀ ਤਾਹ ਬਾਰੀਆਂ ਬੰਦ ਕਰ ਲੇਂਦੀ ਸੀ
ਫਿਰ ਉਸ ਵਕ਼ਤ ਮੈਂ ਡਰ ਜੇਹਾ ਜਾਂਦਾ ਸੀ
ਜਦ ਓਹ ਕਹਦੀ ਸੀ ਮੈਨੂ ਤੇਰੇ ਨਾਲ ਪਿਆਰ ਆ

:gulp:gulp:gulp:gulp:gulp:gulp:gulp

 
Top