ਓਸਾਮਾ

ਮਰ ਗਿਆ 'ਓਸਾਮਾ' ਸਭ ਨੇਂ ਬੜਾ ਰੌਲਾ ਪਾਇਆ ਏ,
ਟੀ.ਵੀ ਚੈਨਲ ਵਾਲਿਆਂ ਨੇਂ T.R.P
ਵਧਾਓਣ ਲਈ ਬੜਾ ਜ਼ੋਰ ਲਾਇਆ ਏ !

ਇਕ-ਅੱਧੀ ਫੋਟੋ ਮਰ ਰਹੇ ਜੱਟ ਦੀ ਵੀ ਦਿਖਾ ਦਓ, sidhu!!!!!!!!!
...ਇਹਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਣ ਵੀ ਦਰਸਾ ਦਓ !

ਕਿੰਨੇ ਮਰੇ ਕਰਜ਼ੇ ਹੇਠ ਕਿੰਨਿਆਂ ਨੇਂ ਹੋਰ ਮਰਨਾ,
ਇਹਨਾਂ ਲਈ 'ਚੈਨਲਾਂ' ਤੇ 'ਸਰਕਾਰਾਂ' ਨੇਂ ਕੁਝ ਵੀ ਨਹੀਂ ਕਰਨਾ !..
 
Top