UNP

ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ

Go Back   UNP > Poetry > Punjabi Poetry

UNP Register

 

 
Old 06-Apr-2011
AashakPuria
 
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ

ਮਾਪੇਆਂ ਦੇ ਕੱਲੇ-ਕੱਲੇ ਲਾਡਲੇ ਚਿਰਾਗ,
ਖੋਰੇ ਕੀ ਨੇ ਪੀਕੇ ਸੋਂਦੇ ਆਉਂਦੀ ਹੀ ਨਾ ਜਾਗ,
ਆਖਾਂ ਅੱਗੇ ਕਰਕੇ ਹਨੇਰਾ ਤੁਰ ਜਾਂਦੇ,
ਮਾਪੇਆਂ ਤੋਂ ਲਾਸ਼ ਨਾ ਉਠਾਈ ਜਾਂਦੀ ਏ..
ਕੈਸੀ ਛਾਈ ਨਸ਼ੇ ਦੀ ਏ ਕਾਲੀ ਬਦਲੀ,
ਸੋਹਲ ਜਵਾਨੀਆਂ ਹੀ ਖਾਈ ਜਾਂਦੀ ਏ..
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ... ਤਾਂ ਕਮਾਈ ਜਾਂਦੀ ਏ.....

ਬੋਤਲ ਨੂੰ ਟੇਕ ਮੱਥਾ ਉਠਦਾ ਸਵੇਰ ਨੂੰ,
ਦਲੇਰੀ ਆਉਂਦੀ ਸੂਟੇ ਖਿਚ ਬਾਪੂ ਦੇ ਸ਼ੇਰ ਨੂੰ,
ਆਉਂਦਾ ਰਹਿੰਦਾ ਚਦੋਪੇਰ ਸਮੇਕ ਦਾ ਹੀ ਮੋਹ,
ਮਾਂ ਦੀ ਓਹ ਮਮਤਾ ਖਿੰਡਾਈ ਜਾਂਦੀ ਏ..
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ ਤਾਂ ਕਮਾਈ ਜਾਂਦੀ ਏ.....

ਗੱਭਰੂ ਪੰਜਾਬ ਦਿਆ ਹੋਇਆ ਕਿਉਂ crazy ਏ,
ਗਾਂਜੇ ਹੱਥੋਂ ਲੁੱਟ੍ਨੇ ਦੀ ਆਦਤ ਏ ਕਹਿਜੀ ਏ,
ਭਰ-੨ ਸਿਗਟਾਂ ਤਾਂ ਪੀ ਗਿਆ ਏ ਜੋਬਨ ਨੂੰ,
ਰੋਂਦੀ ਬੜੀ ਰੂਹ ਕੁਰਲਾਈ ਜਾਂਦੀ ਏ,
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ ਤਾਂ ਕਮਾਈ ਜਾਂਦੀ ਏ.....

ਸਾੜ ਲਏ ਉਂਗਲਾਂ ਦੇ ਪੋਟੇ ਤਾਂ ਸਮੇਕ ਨਾਲ,
ਸਾਹਾਂ ਤੰਦੋਂ ਟੁੱਟ ਜਾਣਾ ਦਮੇ ਜਾ attack ਨਾਲ,
"khanghura" ਆਖੇ ਟਲ ਜਾਓ ਭੈਣ ਦੇਓ ਵੀਰੋ,
ਥੋਡੇ ਅੱਗੇ ਹਾਰੀ ਤਾਂ ਖੁਦਾਈ ਜਾਂਦੀ ਏ.....
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ ਤਾਂ ਕਮਾਈ ਜਾਂਦੀ ਏ...

 
Old 06-Apr-2011
bapu da laadla
 
Re: ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ

gud aa

 
Old 11-Apr-2011
jaswindersinghbaidwan
 
Re: ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ

nice one... bai g poetry section ch paya kro poems..

Post New Thread  Reply

« ਦਰਦ ਬਹੁਤ ਹੇ ਦਿੱਲ ਵਿੱਚ | ਯਾਰਾਂ ਨਾਲ ਬਹਾਰਾਂ...... »
X
Quick Register
User Name:
Email:
Human Verification


UNP