UNP

ਐ ਸ਼ਹੀਦਾਂ ਦੇ ਸਾਥੀ ਹਿੰਦੀ ਨੌਜਵਾਨ

Go Back   UNP > Poetry > Punjabi Poetry

UNP Register

 

 
Old 6 Days Ago
BaBBu
 
ਐ ਸ਼ਹੀਦਾਂ ਦੇ ਸਾਥੀ ਹਿੰਦੀ ਨੌਜਵਾਨ

ਜੇਕਰ ਆਨ ਹੈ ਅਜੇ ਭੀ ਕੁਛ ਬਾਕੀ, ਧਨ ਮਾਲ ਕੁਰਬਾਨ ਘਰ ਬਾਰ ਕਰ ਦੇ ।
ਜੇਕਰ ਜਿੰਦ ਹੈ ਹਿੰਦ ਦੀ ਹਿੰਦ ਬਦਲੇ, ਬਿਨਾ ਉਜ਼ਰ ਦੇ ਸੀਸ ਉਤਾਰ ਧਰ ਦੇ ।
ਭਰਕੇ ਖੋਪਰੀ ਲਹੂ ਦੇ ਨਾਲ ਆਪਣੀ, ਕੀਮਾ ਮਾਸ ਕਰ ਨਾਲ ਸਵਾਰ ਧਰ ਦੇ ।
ਲੱਗੀ ਪੰਗਤ ਸ਼ਹੀਦਾਂ ਦੀ ਆਓ ਕੋਈ, ਦੁਨੀਆਂ ਵਿਚ ਇਕ ਵਾਰ ਇਜ਼ਹਾਰ ਕਰ ਦੇ ।
ਭੱਬ ਮਾਰਕੇ ਗਰਜ ਕੇ ਸ਼ੇਰ ਵਾਂਙੂ, ਗੜੇ ਗਿਦੜਾਂ ਨੂੰ ਖਬਰਦਾਰ ਕਰ ਦੇ ।
ਮਰ ਜਾਹ ਜਾਂ ਮਾਰ ਕੇ ਜ਼ਾਲਮਾਂ ਨੂੰ, ਆਪਣੇ ਹੱਕ ਤੋਂ ਦਸਤ ਬਰਦਾਰ ਕਰ ਦੇ ।

Post New Thread  Reply

« ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਭਾਰਤ ਵਰਸ਼ ਨੂੰ | ਵਿਚ ਗ਼ਦਰ ਦੀ ਭਰਤੀ ਕਿਵੇਂ ਹੋਈ ! »
X
Quick Register
User Name:
Email:
Human Verification


UNP