ਐਵੇਂ ਬਦਨਾਮੀ ਖੱਟ ਲ਼ੀ

rulebreaker4

Gurjap Singh
ਕਰਦੇ ਆਂ ਯਾਦ ਅਸੀਂ ਓਹਨਾਂ ਦਿਨਾ ਨੂੰ,, ਨੀ ਜਦ ਤੇਰੇ ਪਿੱਛੇ• » нυηк « •ਉੱਤੇ ਆਂਉਦੇ ਹੁੰਦੇ ਸੀ,,
ਫ਼ਿਰਦੇ ਸੀ ਰਹਿਦੇ ਤੇਰੇ ਅੱਗੇ-ਪਿਛ੍ਹੇ ਨੀ; ਰੱਬ ਵਾਂਗੂ ਤੇਰਾ ਨਾਮ ਧਿਆਂਓਦੇ ਹੁੰਦੇ ਸੀ!
ਯਾਰਾਂ ਨਾਲ ਲੜਿਆ "●๋•víćkýツ " ਤੇਰੇ ਕਰਕੇ ਨੀ ਐਵੇਂ ਬਦਨਾਮੀ ਖੱਟ ਲ਼ੀ,,,,
ਕਿਵੇਂ ਮੋੜੇਂਗੀ ਮੁੱਲ ਨੀ ਤੂੰ ਓਨ੍ਹਾ ਰਾਹਾਂ ਦਾ
ਤੇਰੇ ਪਿਛ੍ਹੇ ਜਿੰਨਾ ਦੀ ਅਸੀਂ ਮਿੱਟੀ ਚੱਟ ਲਈ...!!!!


by:\/I C K Y
 
Top