ਐਬ ਜੱਗ ਦੇ, ਫੋਲ ਕੇ ਖ਼ੁਸ਼ੀ ਕਰਨਾ ਏਂ, ਆਪਣੇ ਮਨ 'ਚ ਝਾਤੀ ਕਿਉਂ ਮਾਰਦਾ ਨਹੀਂ । ਹਰ ਥਾਂ ਫੂਟਕਾਂ ਦੇ ਤੰਬੂ ਤਾਣਦਾ ਏਂ, ਕਦੇ ਆਪਣੀ ਹੱਠ ਤੋਂ ਹਾਰਦਾ ਨਹੀਂ ।