ਏਸ ਰੰਗਲੇ ਜਹਾਨ ਨੂੰ ਛੱਡ ਜਾਵਾਂਗਾ ਮੈਂ

ਲੋਕੀ ਬੜਾ 'ਚੰਗਾ' ਆਖਦੇ ਮੈਨੂੰ !!
ਕਿਸੇ ਨੂੰ ਕਿ ਪਤਾ ਕਿੰਨਾ ਮਾੜਾ ਹਾਂ ਮੈਂ
ਦਿਲ ਦੀ ਗੱਲ ਦੱਸਣ ਦੀ ਹਿਮਤ ਨਈ ਹੁੰਦੀ
ਅੰਦਰੋ-ਅੰਦਰੀ ਘੁਟ-ਘੁਟ ਕੇ ਜੀਨਾ ਹਾਂ ਮੈਂ..
ਸਬ ਨੂੰ ਖੁਸ਼ ਰਖਣ ਦੀ ਕੋਸ਼ਿਸ਼ ਕਰਦਾ
ਪਰ ਹਰ ਵਾਰ ਹੀ ਕਿਸੇ ਦਾ ਦਿਲ ਦੁਖਾ ਜਾਨਾ ਹਾਂ ਮੈਂ

ਮੁੱਖ ਉੱਤੇ ਹਾਸਾ ਲੈ ਕੇ
ਸੱਧਰਾਂ ਆਪਣੀਆ ਨੂੰ ਮਨ 'ਚ ਦਬਾ ਕੇ
ਦੁਨੀਆ ਦੇ ਸੰਗ ਤੁਰੀ ਜਾਨੇ ਆ !!
ਏਸ ਉਮੀਦ 'ਚ, ਕੇ ਕਦੇ ਤਾਂ ਕਿਸੇ ਨੂੰ ਹੋਵੇਗਾ ਅਹਿਸਾਸ ਮੇਰੇ ਦੁਖਾਂ ਦਾ
ਪਰ ਸ਼ਾਯਦ ਓਸ ਦਿਨ
ਏਸ ਰੰਗਲੇ ਜਹਾਨ ਨੂੰ ਛੱਡ ਜਾਵਾਂਗਾ ਮੈਂ .....

*****

Loki bara 'changa' aakhde mainu !!
Kise nu ki pata kinna mara haan main
Dil di gal dassan di himmat nai hundi
Andro-andri ghut-ghut ke jeena haan main..
Sab nu khush rakhan di koshish karda
par har var hi kise da Dil dukha jana haan main

mukh utte hassa le ke
Sadhran apnia nu mann ch daba ke
Dunia de sang turi jane aa !!
Es umeed ch kade tan kise nu hovega ehsas mere dukha da
Pas shayad os din
Es Rangle Jahan nu chad jawanga main.....


Written by:- Harmandeep Singh

 
U

userid97899

Guest
Bahut Att Likheya Mitra Rabb Teri kalam Nu takat Bakshe
pehli war shayer parh k rona aa giya ehna att likeya mitra tu :salut
 
ਮੁੱਖ ਉੱਤੇ ਹਾਸਾ ਲੈ ਕੇ
ਸੱਧਰਾਂ ਆਪਣੀਆ ਨੂੰ ਮਨ 'ਚ ਦਬਾ ਕੇ :sadstory


att aa :dr sirraa :wah superb :wah awesome :dr
 
Top