ਏਨਾ ਵੀ ਦੂਰ ਨਾ ਹੋ ਜਾਵੀਂ

Saini Sa'aB

K00l$@!n!
ਹਰ ਇੱਕ ਵਾਸਤੇ ਮਨਜ਼ੂਰ ਨਾ ਹੋ ਜਾਵੀਂ,

ਜੋ ਬਦਲਿਆ ਨਾ ਜਾਵੇ,ਉਹ ਦਸਤੂਰ ਨਾ ਹੋ ਜਾਵੀਂ,

ਲੈ ਨਾ ਡੁੱਬੇ ਸਰੂਰ ਤੈਨੂੰ "ਮਹਿਫ਼ਲਾਂ" ਦਾ,

ਐਨਾ ਵੀ ਕਿਧਰੇ ਮਸ਼ਹੂਰ ਨਾ ਹੋ ਜਾਵੀਂ,

ਥੋੜਾ ਬਹੁਤ ਰੱਖੀਂ ਤਕੇਜਾ ਏਸ ਰਿਸ਼ਤੇ ਦਾ,

ਵਾਪਸ ਨਾ ਆ ਸਕੇਂ, ਕਿਤੇ ਏਨਾ ਵੀ ਦੂਰ ਨਾ ਹੋ ਜਾਵੀਂ,..

writer:- unknown
 

MAVERICK

Member
ਵਾਪਸ ਨਾ ਆ ਸਕੇਂ, ਕਿਤੇ ਏਨਾ ਵੀ ਦੂਰ ਨਾ ਹੋ ਜਾਵੀਂ,..

sidha dil te vaar...
 
Top