ਏ ਧਰਤ ਹੀ ਜਿਸ ਮਾਂ ਨੇ ਸਾਨੂੰ ਏ ਕੁਦਰਤੀ ਰੂਪ ਦਿਤਾ

ਏ ਧਰਤ ਹੀ ਜਿਸ ਮਾਂ ਨੇ ਸਾਨੂੰ ਏ ਕੁਦਰਤੀ ਰੂਪ ਦਿਤਾ,
ਫ਼ੱਲ ਦਿੱਤੇ,ਪਹਾੜ ਦਿੱਤੇ,ਬਗੀਚੇ ਚ ਹਰਿਆਲੀ ਨੂਰ ਦਿਤਾ,
ਕਿਊਂ ਆਪਾਂ ਦੁਸ਼ਮਣ ਬਣ ਗੇ ਪੇੜ ਪੋਦੇਂਆ,ਸੁੰਦਰਤਾ ਦੇ,
ਏ ਗੱਲ ਏ ਸਾਬਤ ਕਰਦੀ ਏ ਉਹਨੇ ਸ਼ੇਤਾਨੀ ਦਿਮਾਗ ਜਰੂਰ ਦਿਤਾ,
ਇਹਦਾ ਨੁਕਸਾਨ ਕੱਖ ਨੀ, ਫ਼ਾਈੱਦੇ ਹਜ਼ਾਰ, ਇਸ ਗੱਲ ਦੀ ਪੂਰਤੀ ਪਾਵੋਜੀ,
ਹਾਨ ਏ ਦੇਵੇ ਸਾਨੂੰ ਆਕਸਿਜਨ ਇਹਨੇ ਏ ਗੁਨਾਹ ਜਰੂਰ ਕੀਤਾ,
ਕਿਨੀਆਂ ਬਿਮਾਰੀਆਂ ਦਾ ਹੇ ਇਲਾਜ਼ ਨਿਮ ਤੇ ਫ਼ੱਲ ਫ਼ਰੂਟ, ਸਬਜੀ,
ਦੋ ਦਿਲਾਂ ਚ ਅਪਨਤ ਪਾਉਣ ਵਾਲਾ ਗੁਲਾਬ ਵੀ ਇਹਨਾਂ ਤੋੜ ਦਿਤਾ,
ਤੁਸੀ ਅਪਣੀ ਮਨਆਈ ਕਰਕੇ ਦੱਸੋ ਕੀ ਕੂਝ ਹੋਰ ਗੁਵਾਵੋਂਗੇ,
ਬੱਸ ਇੱਕ ਵਾਧਾ ਅੱਜ ਦੇਦੋ ਡੰਗ ਨੂੰ ਕੇ ਧਰਤ ਸੁਹਾਵੀ ਬਣਾਵੋਂਗੇ!
 
Top