ਏਥੇ ਹਰ ਕੋਈ ਦੇਬੀ ਸਾਧ ਬਣੇ, ਤੇ ਦੂਜੇ ਨੂੰ ਪਿਆ ਚੋਰ ਕਹੇ । ਇੱਥੇ ਦਿਲ ਅੰਦਰ ਗੱਲ ਹੋਰ ਰਹੇ, ਪਰ ਬੁਲ੍ਹਾਂ ਤੇ ਗੱਲ ਹੋਰ ਕਹੇ