ਜੇ ਗੁਰੂਆਂ ਘਰ ਜਾਣਾ ਹੋਵੇ,,,,,ਤਾਂ ਨੰਨਾ ਕਦੇ ਨਾ ਪਾਈ&#2575

ਜੇ ਗੁਰੂਆਂ ਘਰ ਜਾਣਾ ਹੋਵੇ,,,,,ਤਾਂ ਨੰਨਾ ਕਦੇ ਨਾ ਪਾਈਏ,,,,,,,
ਪੰਜ-ਇਸ਼ਨਾਨਾ ਕਦੇ ਨਾ ਕਰੀਏ,,,,ਰੋਜ਼ ਸਵੇਰੇ ਨਾਈਏ,,,,,,
ਓਹਦੀ ਰਜ਼ਾ ਵਿਚ ਰਾਜ਼ੀ ਰਹੀਏ,,,,ਜੋ ਦੇਵੇ ਸੋ ਖਾਈਏ,,,,,,
ਦਾਨ-ਪੁੰਨ ਕਰ ਕੇ ਲੋਕੋ,,,,ਕਦੇ ਨਾ ਕਿਸੇ ਨੂੰ ਸੁਣਾਈਏ,,,,,
ਓਹਨੂੰ ਰਾਜ਼ੀ ਕਰਨਾ ਜੇਕਰ ਫੱਕਰਾ,,,,ਪਰਦੇ ਸ਼ਰਮ ਹਯਾ ਦੇ ਲਾਹੀਏ,,,,,
ਜੇ ਮਾਲਕ ਤੋਂ ਮੰਗਣਾ ਹੋਵੇ,,,,ਮੰਗਤੇ ਬਣ ਕੇ ਜਾਈਏ...........। by S@I ghulam jugni
 
Top