ਉਹ ਸਿੱਖ ਕਦੇ ਨੀ ਹੋ ਸਕਦਾ

  • Thread starter userid97899
  • Start date
  • Replies 0
  • Views 436
U

userid97899

Guest
ਜਿਹੜਾ ਬਾਗੀ ਨਹੀੰ ਸਰਕਾਰਾਂ ਤੌੰ
ਜਿਹਨੂੰ ਡਰ ਲੱਗਦਾ ਹਥਿਆਰਾਂ ਤੌੰ
ਜਿਹੜਾ ਖਾਰ ਖਾਵੇ ਦਸਤਾਰਾਂ ਤੌੰ
ਹੁਣ ਉਹ ਤੋੰ ਪਾਸਾ ਵੱਟ ਹੋਓੁ
ਉਹ ਸਿੱਖ ਕਦੇ ਨੀ ਹੋ ਸਕਦਾ
ਹੋਰ ਕਿਸੇ ਦੀ ਸੱਟ ਹੋਓੁ

ਜਿਹਨੂੰ ਅੱਜ ਤੱਕ 84 ਰੜਕੇ ਨਾ
ਿਜਹਦੀ ਸ਼ਿਵ ਸੈਨਾ ਨਾਲ ਖੜਕੇ ਨਾ
ਜਿਹੜਾ ਅੰਦਰ ਵੜਜੇ ਖੜਕੇ ਨਾ
ਕੁਝ ਮਰਦਾ ਨਾਲੋੰ ਘੱਟ ਹੋਓੁ
ਉਹ ਸਿੱਖ ਕਦੇ ਨੀ ਹੋ ਸਕਦਾ
ਹੋਰ ਕਿਸੇ ਦੀ ਸੱਟ ਹੋਓੁ


Writer : Unknown
 
Top