ਉਹ ਵਕਤ ਬਹੁਤ ਅੱਛਾ ਸੀ ਜਦੋ ਮੈ ਬੱਚਾ ਸੀ

Status
Not open for further replies.

gurpreetpunjabishayar

dil apna punabi
ਉਹ ਵਕਤ ਬਹੁਤ ਅੱਛਾ ਸੀ

ਜਦੋ ਮੈ ਬੱਚਾ ਸੀ

ਉਸ ਵਕਤ ਸਸਤਾ ਬੜਾ ਪੈਟਰੋਲ ਸੀ

ਪਰ ਸਾਇਕਲ ਮੇਰੇ ਕੋਲ ਸੀ

ਨਾ ਕੁੜੀਆ ਪਿਛੇ ਗੇੜੀ ਮਾਰਨ ਦਾ ਝਮੇਲਾ ਸੀ

ਨਾ ਕੁੜੀਆ ਦਾ ਕੋਈ ਜਿਕਰ ਸੀ

ਮੈਨੂੰ ਪੜਾਈ ਦਾ ਬੱਸ ਫਿਕਰ ਸੀ

ਨਾ ਫੇਸਬੂਕ ਤੇ ਸਟੇਟਸ ਲਿਖਦਾ ਦਾ ਚੱਕਰ ਸੀ

ms word ਤੇ paint ਸਿਖਦਾ ਸੀ

ਜਦੋ ਯਾਰ ਸਾਰੇ ਮੇਰੇ ਨਾਲ ਸੀ

ਉਦੋ ਵਕਤ ਨੇ ਬਦਲੀ ਚਾਲ ਸੀ

ਸਕੂਲ ਛੱਡ ਆਏ ਕਾਲਜ ਵਿਚ

ਕਿਉਕਿ ਜਿਦਗੀ ਦਾ ਸਵਾਲ ਸੀ

ਹੁਣ ਗਰੁਪ ਵਿਚ ਰਹਿਣਾ ਪੈਦਾ ਹੈ

sorry ,thankyou ਕਹਿਣਾ ਪੈਦਾ ਹੈ

ਪਰ ਫੇਰ ਵੀ ਯਾਰ ਮੇਰੇ ਪੁਛਦੇ ਨੇ

ਤੂੰ ਇਕੱਲਾ-ਇਕੱਲਾ ਕਿਉ ਰਹਿਦਾ ਏ

ਮੈ ਜਵਾਬ ਨਹੀ ਦੇ ਪਾਉਦਾ ਹਾ

ਬੱਸ ਚੁੱਪ ਚਾਪ ਰਹਿ ਜਾਦਾ ਹਾ

ਫੇਰ ਅੱਥਰੂ ਪੁੰਝ ਕੇ ਕਹਿਦਾ ਹਾ

ਤੁਸੀ ਸਾਰੇ ਜਾਉ ਮੈ ਆਉਦਾ ਹਾ

ਸਬ ਪੁਛਦੇ ਵਜਾ ਦਿਲ ਸਖਤ ਦੀ

ਮੈ ਕਿਹਾ ਯਾਦ ਆ ਗਈ

ਉਸ ਵਕਤ ਦੀ

ਜੋ ਵਕਤ ਬਹੁਤ ਅੱਛਾ ਸੀ

ਜਦੋ ਮੈ ਬੱਚਾ ਸੀ
 

gurpreetpunjabishayar

dil apna punabi
ਯਾਰੋ ਗੁਰਪ੍ਰੀਤ ਦੀ ਦੁੱਖਾ ਦਰਦਾ ਬਹੁਤ ਲੰਬੀ ਕਹਾਣੀ ਆ ਉਸ ਮਰਜਾਣੀ ਯਾਦ ਦਿਲ ਵਿਚ ਵਸੀ ਪੁਰਾਣੀ ਆ ਇਸ ਲਈ ਆਪੇ ਹੀ ਚੱਲਦੀ ਟੁਟੀ ਕਲਮ ਨਿਮਾਣੀ ਆ ਅਸੀਂ ਚਾਹੁਂਦੇ ਆਵੇ ਨਾਮ ਸ਼ਇਰਾਂ 'ਚ,ਹੋਵੇ ਸਿਰ ਤੇ ਸ਼ਾਇਰੀ ਤਾਜ ਹੋਵੇ,ਪਰ ਨਹੀਂ ਹੋਣਾ ਚਾਹੁੰਦਾ 'ਗੁਰਪ੍ਰੀਤ' ਬਦਨਾਮ ਵਾਂਗ ਸਰਤਾਜ,ਅਜੇ ਤਾ ਗੁਰਪ੍ਰੀਤ ਨਵਾਂ ਨਵਾਂ ਸ਼ਅਰੀ ਚ ਰੱਖਿਆ ਪੈਰ, ਅਜੇ ਤਾਂ ਹੈ ਹਨੇਰਾ,ਕਦੇ ਆਊ ਸਾਡੀ ਵੀ ਸਵੇਰ,ਸਾਡੇ ਉਤੇ ਹੈ ਪਰਮਾਤਮਾ ਦੀ ਮਹਿਰ,'ਗੁਰਪ੍ਰੀਤ' ਅਪਣੇ ਦਿਲ ਦਿਆ ਗੱਲਾ ਸ਼ੇਅਰ ਨਾਲ ਕਰਦਾ share ਲੋਕੀ ਕਿਹਦੇ ਨੇ ਤੂੰ ਚੋਰੀ ਕਰਦਾ ਸ਼ੇਅਰ ਦੋਸੋ ਯਾਰੋ ਮੈ ਕੀ ਕਰਾ????????????????????????????????
 

bagha purana

New member
22 g changiya lena likh ke tusi eve jhoti sohrat kama rahe o
nale tuhanu ve pata tusi aeh poem punjabizm ton chori kiti hai

main baki members nu ve kahanga ki tusi punjabizm te ja ke ehna poems nu check karo
phir ape dudh da dudh te pani da pani ho javega
 
Status
Not open for further replies.
Top