ਉਹ ਮੋਸਮ ਵਾਂਗੁ ਬਦਲ ਗਈ ਜੀ

gurpreetpunjabishayar

dil apna punabi
ਸੋਚਿਆ ਨਾ ਦਿਲ ਲਾਉਣ ਤੋ ਪਹਿਲਾ
ਆਪਣਾ ਆਪ ਗਵਾਉਣ ਤੋ ਪਹਿਲਾ
ਅਸੀ ਬੇਸਮਝੇ,,ਦਿਲ ਤੇ ਅੜੇ ਰਹੇ
ਉਹ ਮੋਸਮ ਵਾਂਗੁ ਬਦਲ ਗਈ ਜੀ
ਅਸੀ ਰੁੱਕਾ ਵਾਗੁ ਖੜੇ ਰਹੇ
 
Top