ਉਹ ਮੈਨੂੰ ਮਿਲਨ ਮੋਟਰ ਤੇ ਆਉਦੀ ਹੁੰਦੀ ਸੀ

gurpreetpunjabishayar

dil apna punabi
ਇਕ ਕੁੜੀ ਮੈਨੂੰ ਬਾਰ ਬਾਰ kiss ਕਰਦੀ ਹੁੰਦੀ ਸੀ
ਕਦੇ ਬੁੱਲਾ ਤੇ ਕਰਦੀ ਸੀ ਕਦੇ ਮੱਥੇ ਤੇ ਕਰਦੀ ਹੁੰਦੀ ਸੀ
ਉਹ ਹੋਲੀ ਹੋਲੀ ਤੁਰਕੇ ਖੇਤਾ ਨੂੰ ਜਾਦੀ ਹੁੰਦੀ ਸੀ
ਮੈ ਆਪਣੇ (ਰਿਹੜੇ) ਗੱਡੇ ਤੇ ਉਹਦੇ ਪਿਛੇ ਗੇੜੀ ਲਾਉਦਾ ਹੁੰਦਾ ਸੀ
ਮੈ ਉਹਨੂੰ ਲੁਕ ਲੁਕ ਉਸਦੇ ਘਰ ਮਿਲਨ ਜਾਦਾ ਹੁੰਦਾ ਸੀ
ਉਹ ਘਰ ਲਾ ਕੇ ਕੋਈ ਬਹਾਨਾ ਮੈਨੂੰ ਮਿਲਨ ਮੋਟਰ ਤੇ ਆਉਦੀ ਹੁੰਦੀ ਸੀ
ਇਕ ਕੁੜੀ ਮੈਨੂੰ ਬਾਰ ਬਾਰ ਕਿਸ ਕਰਦੀ ਹੁੰਦੀ ਸੀ

ਲੇਖਕ ਗੁਰਪ੍ਰੀਤ
 
ehne manghart khani banayi aa par soch apni layi aa socha vich piyaar kita te vichoree di umeed layi aa eh dharti di koi hond nahi bas dil cho hi ubhr k ayi aa ..... m i right bro ?
 
Top