ਉਹ ਪਿਆਰ ਦਾ ਮੈਨੂੰ ਚਾ ਨਹੀਂ ਮੁੱੜ ਕੇ ਜਿਸ ਨੇ ਮੁੱਕ ਜਾਣਾ ਉਸ ਯਾਰ ਦੀ ਮੈਨੂੰ ਤਾਂਗ ਨਹੀਂ ਅੱਧ ਵੱਟੇ ਜਿਸ ਨੇ ਰੁੱਕ ਜਾਣਾ ਚਾਹੁੰਦਾ ਹਾਂ ਅਜਿਹਾ ਹਮਸਫ਼ਰ ਮੰਜਿਲ ਤਕ ਸਾਥ ਨਿਭਾਏ ਜਿਹੜਾ ਸਾਡੇ ਪਿਆਰ ਦੀਆਂ ਲੋਕ ਮਿਸਾਲਾਂ ਦੇਣ ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ